JALANDHAR WEATHER

ਡਰੋਨ ਹਮਲੇ ਨਾਲ ਕੁਵੈਤ ਦੀ ਦੂਜੀ ਤੇਲ ਰਿਫਾਇਨਰੀ ਨੂੰ ਲੱਗੀ ਅੱਗ

ਦੁਬਈ, 19 ਮਾਰਚ (ਏਪੀ)- ਵੀਰਵਾਰ ਨੂੰ ਇਕ ਡਰੋਨ ਹਮਲੇ ਨਾਲ ਛੋਟੇ ਪਰ  ਤੇਲ ਨਾਲ ਭਰਪੂਰ ਦੇਸ਼ ਵਿਚ ਦੂਜੀ ਤੇਲ ਰਿਫਾਇਨਰੀ ਨੂੰ ਵੀ ਅੱਗ ਲੱਗ ਗਈ।

ਵੀਰਵਾਰ ਨੂੰ ਡਰੋਨ ਹਮਲੇ ਤੋਂ ਬਾਅਦ ਮੀਨਾ ਅਲ-ਅਹਿਮਦੀ ਰਿਫਾਇਨਰੀ ਨੇੜਲੀ ਮੀਨਾ ਅਬਦੁੱਲਾ ਰਿਫਾਇਨਰੀ ਵਿਚ ਅੱਗ ਲੱਗ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ