ਬੈਂਗਲੁਰੂ ਵਿਚ ਹੋਵੇਗਾ ਆਈਪੀਐਲ ਦਾ ਫਾਈਨਲ
ਬੈਂਗਲੁਰੂ, 4 ਮਾਰਚ - ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੰਤੋਸ਼ ਮੈਨਨ ਦਾ ਕਹਿਣਾ ਹੈ, "ਉਹ (ਰਾਇਲ ਚੈਲੇਂਜਰਜ਼ ਬੈਂਗਲੁਰੂ) ਬੈਂਗਲੁਰੂ ਵਿਚ ਪੰਜ ਮੈਚ ਖੇਡਣ ਲਈ ਸਹਿਮਤ ਹੋਏ ਹਨ, ਅਤੇ ਪਲੇਆਫ ਵੀ ਬੈਂਗਲੁਰੂ ਵਿਚ ਖੇਡਿਆ ਜਾਵੇਗਾ, ਅਤੇ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਆਈਪੀਐਲ ਦਾ ਫਾਈਨਲ ਵੀ ਬੈਂਗਲੁਰੂ ਵਿਚ ਖੇਡਿਆ ਜਾਵੇਗਾ... ਆਰਸੀਬੀ ਦੀ ਗਰਜ ਚਿੰਨਾਸਵਾਮੀ ਸਟੇਡੀਅਮ ਵਿਚ ਫਿਰ ਗੂੰਜਣ ਜਾ ਰਹੀ ਹੈ..."।
;
;
;
;
;
;
;