JALANDHAR WEATHER

ਪ੍ਰੈਗਨੈਂਸੀ ਦੀਆਂ ਖ਼ਬਰਾਂ ਫ਼ੈਲਾਉਣ ਵਾਲਿਆਂ ਨੂੰ ਸਰਗੁਨ ਮਹਿਤਾ ਨੇ ਪਾਈ ਝਾੜ

ਮੁੰਬਈ, 21 ਫ਼ਰਵਰੀ - ਪ੍ਰੈਗਨੈਂਸੀ ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸਰਗੁਨ ਮਹਿਤਾ ਨੇ ਝਾੜ ਪਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਬੇ-ਬੁਨਿਆਦ ਖ਼ਬਰਾਂ ਫੈਲਾਉਣਾ ਬੰਦ ਕਰੋ। ਲਿਖਣ ਤੋਂ ਪਹਿਲਾਂ ਸਾਨੂੰ ਜਾਂ ਸਾਡੀ ਟੀਮ ਨੂੰ ਪੁੱਛੋ ਕਿ ਖ਼ਬਰ ਸਹੀ ਹੈ ਜਾਂ ਨਹੀਂ। ਉਨ੍ਹਾਂ ਅੱਗੇ ਲਿਖਿਆ ਕਿ ਤੁਹਾਨੂੰ ਪ੍ਰੈਗਨੈਂਸੀ ਬਾਰੇ ਕਿਵੇਂ ਪਤਾ ਲੱਗ ਗਿਆ, ਜੋ ਮੈਨੂੰ ਤੇ ਰਵੀ ਨੂੰ ਪਤਾ ਨਹੀਂ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ