JALANDHAR WEATHER

ਭੀਮ ਸਿੰਘ ਕੋਟਲੀ ਜੀ-ਰਾਮ-ਜੀ ਸੈੱਲ ਪਟਿਆਲਾ ਦੇ ਕਨਵੀਨਰ ਨਿਯੁਕਤ

 ਚੰਡੀਗੜ੍ਹ, 7 ਫਰਵਰੀ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭੀਮ ਸਿੰਘ ਕੋਟਲੀ ਨੂੰ ਜੀ-ਰਾਮ-ਜੀ ਸੈੱਲ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ