ਅੰਮ੍ਰਿਤਸਰ ਵਿਚ ਪਈ ਸੰਘਣੀ ਧੁੰਦ ਨੇ ਜਨਜੀਵਨ ਕੀਤਾ ਪ੍ਰਭਾਵਿਤ
ਅੰਮ੍ਰਿਤਸਰ, 30 ਦਸੰਬਰ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਵਿਚ ਅੱਜ ਤੜਕਸਾਰ ਪਈ ਮੁੜ ਸੰਘਣੀ ਧੁੰਦ ਨੇ ਜਨ ਜੀਵਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਪਰ ਇਸ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ ਪੁੱਜੀਆਂ। ਸੜਕਾਂ ’ਤੇ ਵਾਹਨ ਹੌਲੀ ਰਫਤਾਰ ਨਾਲ ਅਤੇ ਦਿਨੇ ਹੀ ਲਾਈਟਾਂ ਜਗਾ ਕੇ ਚਲ ਰਹੇ ਹਨ।
;
;
;
;
;
;
;
;