ਪੁਲਿਸ ਨੇ ਜਲੰਧਰ ਵੈਸਟ ਵਿਚ ਜਵੈਲਰਜ਼ ਤੋਂ 80 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਕੀਤੀ ਜਾਰੀ
ਜਲੰਧਰ , 29 ਦਸੰਬਰ - ਪੁਲਿਸ ਨੇ ਜਲੰਧਰ ਵੈਸਟ ਵਿਚ ਬੱਬਰ ਜਵੈਲਰਜ਼ ਤੋਂ 80 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ ਵਿਚ ਮੁਲਜ਼ਮ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਚੋਰਾਂ ਨੇ ਇਕ ਵਾਰ ਫਿਰ ਜਲੰਧਰ ਵੈਸਟ ਵਿਚ ਇਕ ਜਵੈਲਰਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਸਿਰਫ਼ 20 ਮਿੰਟਾਂ ਵਿਚ 12 ਚੋਰਾਂ ਨੇ 80 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ।
;
;
;
;
;
;
;
;