ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦਾ ਐੱਸ.ਐਚ.ਓ. ਦਲਜੀਤ ਸਿੰਘ ਮੁਅੱਤਲ
ਸੰਗਤ ਮੰਡੀ (ਬਠਿੰਡਾ), 28 ਦਸੰਬਰ (ਅੰਮ੍ਰਿਤਪਾਲ ਸ਼ਰਮਾ) - ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਮੰਡੀ ਵਿਖੇ ਤਇਨਾਤ ਐੱਸ.ਐਚ.ਓ. ਦਲਜੀਤ ਸਿੰਘ ਨੂੰ ਡਿਊਟੀ ਵਿਚ ਅਣਗਿਹਲੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਰ ਕੌਂਡਲ ਦੇ ਨਿਰਦੇਸ਼ਾ ਅਨੁਸਾਰ ਡਿਊਟੀ ਵਿਚ ਅਨਗਹਿਲੀ ਦੇ ਦੋਸ਼ ਲਗਾਏ ਗਏ ਹਨ।
;
;
;
;
;
;
;