ਨਿਗਮ ਮੀਟਿੰਗ 'ਚ 'ਆਪ' ਤੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ 'ਚ ਕੀਤਾ ਵਾਕਆਊਟ

ਚੰਡੀਗੜ੍ਹ, 26 ਅਗਸਤ-'ਆਪ' ਅਤੇ ਕਾਂਗਰਸੀ ਕੌਂਸਲਰਾਂ ਨੇ ਵਿਰੋਧ ਵਿਚ ਵਾਕ ਆਊਟ ਕੀਤਾ ਤੇ ਸਦਨ ਵਲੋਂ ਵਿਰੋਧੀ ਧਿਰ ਦੇ ਕੌਂਸਲਰਾਂ ਤੋਂ ਬਗੈਰ ਵੀ 3 ਸੜਕਾਂ ਨੂੰ ਯੂ. ਟੀ. ਪ੍ਰਸ਼ਾਸਨ ਦੇ ਸਪੁਰਦ ਕੀਤੇ ਜਾਣ ਦੇ ਮਤੇ ਨੂੰ ਪਾਸ ਕੀਤਾ ਗਿਆ।