ਰਾਵੀ ਦਰਿਆ 'ਚ ਫਸੇ ਵਿਅਕਤੀਆਂ ਨੂੰ ਸੈਨਾ ਨੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ

ਮਾਧੋਪੁਰ, 26 ਅਗਸਤ (ਮਹਿਰਾ)-ਪਿੰਡ ਰਾਜਪੁਰੇ ਨੇੜੇ ਰਾਵੀ ਦਰਿਆ 'ਚ ਫਸੇ ਵਿਅਕਤੀਆਂ ਨੂੰ ਸੈਨਾ ਨੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਸੁਰੱਖਿਅਤ ਕੱਢਿਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿਛਲੇ ਦਿਨਾਂ ਤੋਂ ਫਸੇ ਦੱਸੇ ਜਾ ਰਹੇ ਹਨ।