JALANDHAR WEATHER

ਈਰਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਨ 'ਤੇ ਦੇਵਾਂਗੇ ਜਵਾਬ -ਇਜ਼ਰਾਈਲ ਰੱਖਿਆ ਬਲ

ਨਵੀਂ ਦਿੱਲੀ, 24 ਜੂਨ-ਈਰਾਨੀ ਸ਼ਾਸਨ ਵਲੋਂ ਕੀਤੀ ਗਈ ਜੰਗਬੰਦੀ ਦੀ ਗੰਭੀਰ ਉਲੰਘਣਾ ਦੇ ਮੱਦੇਨਜ਼ਰ ਅਸੀਂ ਤਾਕਤ ਨਾਲ ਜਵਾਬ ਦੇਵਾਂਗੇ। ਇਜ਼ਰਾਈਲ ਰੱਖਿਆ ਬਲ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ