JALANDHAR WEATHER

'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ

ਨਵੀਂ ਦਿੱਲੀ , 19 ਜੂਨ - 'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ ਹੈ। ਇਹ ਉਡਾਣ ਸ਼ਾਮ 7:45 ਵਜੇ ਚੇਨਈ ਪਹੁੰਚਣੀ ਸੀ।  ਪਰ ਚੇਨਈ ਦੇ ਅਸਮਾਨ 'ਤੇ ਪਹੁੰਚਣ ਤੋਂ ਬਾਅਦ, ਜਹਾਜ਼ ਵਿਚ 'ਫਿਊਲ' ਦੀ ਮਾਤਰਾ ਉਡਾਣ ਦੇ ਮਿਆਰਾਂ ਅਨੁਸਾਰ ਨਾਕਾਫ਼ੀ ਪਾਈ ਗਈ। ਜਹਾਜ਼ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ