ਲੁਧਿਆਣਾ ਜ਼ਿਮਨੀ ਚੋਣ : ਕਾਂਗਰਸੀ ਤੇ ਅਕਾਲੀ ਉਮੀਦਵਾਰ ਇਕੱਠੇ ਆਏ ਨਜ਼ਰ

ਲੁਧਿਆਣਾ, 19 ਜੂਨ-ਲੁਧਿਆਣਾ ਜ਼ਿਮਨੀ ਚੋਣ ਦੌਰਾਨ ਭਾਰਤ ਭੂਸ਼ਨ ਆਸ਼ੂ ਤੇ ਅਕਾਲੀ ਉਮੀਦਵਾਰ ਪਰਉਪਕਾਰ ਘੁੰਮਣ ਇਕੱਠੇ ਨਜ਼ਰ ਆਏ।