ਲੁਧਿਆਣਾ ਪੱਛਮੀ ਜ਼ਿਮਨੀ ਚੋਣ: 9 ਵਜੇ ਤੱਕ ਹੋਈ 8.50% ਵੋਟਿੰਗ

ਨਵੀਂ ਦਿੱਲੀ, 19 ਜੂਨ- ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵੱਖ ਵੱਖ ਥਾਵਾਂ ’ਤੇ ਹੋ ਰਹੀਆਂ ਵਿਧਾਨ ਸਭਾ ਉਪ ਚੋਣਾਂ ਵਿਚ ਸਵੇਰੇ 9 ਵਜੇ ਤੱਕ ਵਿਸਾਵਦਰ ਵਿਚ 12.10%, ਕਾੜੀ 9.05%, ਨੀਲਾਂਬਰ 13.15%, ਲੁਧਿਆਣਾ ਪੱਛਮੀ 8.50% ਅਤੇ ਕਾਲੀਗੰਜ ਵਿਚ 10.83% ਪੋਲਿੰਗ ਪ੍ਰਤੀਸ਼ਤਤਾ ਦਰਜ ਕੀਤੀ ਗਈ।