JALANDHAR WEATHER

ਸਰਬਸੰਮਤੀ ਨਾਲ ਚੁਣਿਆ ਗਿਆ ਹਰਬੰਸ ਹੈਪੀ ਪਿੰਡ ਸਤੌਜ ਦਾ ਸਰਪੰਚ

ਧਰਮਗੜ੍ਹ, (ਸੰਗਰੂਰ), 7 ਅਕਤੂਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਦਾ ਸਰਬਸੰਮਤੀ ਨਾਲ ਸਰਪੰਚ ਅਗਾਂਹਵਧੂ ਨੌਜਵਾਨ ਹਰਬੰਸ ਸਿੰਘ ਹੈਪੀ ਨੂੰ ਚੁਣ ਲਿਆ ਗਿਆ ਹੈ, ਜਿਸ ਨੂੰ ਸਰਪੰਚੀ ’ਚ ਖੜੇ ਉਮੀਦਵਾਰ ਮਹਿੰਦਰ ਸਿੰਘ ਭੋਲਾ ਅਤੇ ਬੱਬੀ ਸਿੰਘ ਸਤੌਜ ਨੇ ਆਪਣਾ ਸਮਰਥਨ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਸਤੌਜ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਪਿੰਡ ਹੈ। ਪਿੰਡ ਸਤੌਜ ਵਾਸੀਆਂ ਨੇ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਬਣਨ ’ਤੇ ਵਧਾਈ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ