JALANDHAR WEATHER

ਸਰਹੱਦੀ ਪਿੰਡਾਂ ਮੱਸਤਗੜ, ਦੂਹਲ ਨੌ ਤੇ ਨੂਰਵਾਲਾ ਦੇ ਸਰਪੰਚ ਬਿਨਾਂ ਮੁਕਾਬਲਾ ਚੁਣੇ ਗਏ

ਖੇਮਕਰਨ, (ਤਰਨਤਾਰਨ), 6 ਅਕਤੂਬਰ (ਰਾਕੇਸ਼ ਬਿੱਲਾ)- ਬਲਾਕ ਵਲਟੋਹਾ ਦੇ ਪਿੰਡਾਂ ਮੱਸਤਗੜ ਦੇ ਕੁਲਵੰਤ ਸਿੰਘ ਠੱਟੇ ਵਾਲਾ, ਦੂਹਲ ਨੌ ਦੇ ਗੁਰਬਿੰਦਰ ਸਿੰਘ ਵਿਰਕ ਤੇ ਨੂਰ ਵਾਲਾਂ ਦੇ ਗੁਰਜੀਤ ਸਿੰਘ ਮਹਾਸ਼ਾ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ। ਇੰਨ੍ਹਾਂ ਤਿੰਨਾਂ ਪਿੰਡਾਂ ਦੇ ਨਵੇ ਚੁਣੇ ਗਏ ਸਰਪੰਚਾਂ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਨੂੰ ਵਿਕਾਸ ਕਰਾਉਣ ਦਾ ਭਰੋਸਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ