14ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 4 ਮਾਓਵਾਦੀ ਢੇਰ
ਬੀਜਾਪੁਰ (ਛੱਤੀਸਗੜ੍ਹ), 26 ਜੁਲਾਈ - ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 4 ਮਾਓਵਾਦੀਆਂ ਨੂੰ ਢੇਰ ਕਰ ਦਿੱਤਾ। ਆਈ.ਜੀ.ਬਸਤਰ, ਪੀ ਸੁੰਦਰਰਾਜ ਨੇ ਕਿਹਾ ਕਿ 4 ਮਾਓਵਾਦੀਆਂ...
... 11 hours 14 minutes ago