16 ਸ਼ੁਭਮਨ ਗਿੱਲ ਦੀ ਅਗਵਾਈ 'ਚ ਭਾਰਤੀ ਟੀਮ ਨੇ ਬਣਾਇਆ ਨਵਾਂ ਰਿਕਾਰਡ
ਲੰਡਨ, 1 ਅਗਸਤ (ਇੰਟ)-ਭਾਰਤ ਨੇ ਐਂਡਰਸਨ-ਤੇਂਦੁਲਕਰ ਟਰਾਫੀ ਦੇ ਓਵਲ ਵਿਖੇ ਇੰਗਲੈਂਡ ਵਿਰੁੱਧ 5ਵੇਂ ਤੇ ਆਖਰੀ ਮੈਚ ਦੌਰਾਨ ਟੈਸਟ ਲੜੀ 'ਚ ਆਪਣੀ ਸਭ ਤੋਂ ਵੱਧ ਦੌੜਾਂ ਦੀ ਗਿਣਤੀ ਦਰਜ ਕੀਤੀ ਹੈ | ਭਾਰਤੀ ਟੀਮ ਨੇ ਇਸ ਸਾਲ ਇੰਗਲੈਂਡ ਦੇ ਟੈਸਟ ਦੌਰੇ 'ਤੇ 3,400 ਤੋਂ ਵੱਧ ਦੌੜਾਂ ਬਣਾਈਆਂ ਹਨ, ਜੋ ਕਿ 1978-79 'ਚ ਘਰੇਲੂ ਮੈਦਾਨ 'ਤੇ...
... 10 hours 32 minutes ago