ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਵਾਪਰਿਆ ਹਾਦਸਾ , ਸੇਵਾਦਾਰ ਦੀ ਹੋਈ ਮੌਤ
ਲੁਧਿਆਣਾ , 14 ਅਪ੍ਰੈਲ (ਜਤਿੰਦਰ ਭੰਬੀ) - ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦੁਗਰੀ ਰੋਡ 'ਤੇ ਸਥਿਤ ਆਤਮ ਨਗਰ ਇਲਾਕੇ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਮੌਕੇ ਅਚਾਨਕ ਕਰੇਨ ਦੀ ਤਾਰ ਟੁੱਟਣ ਕਾਰਨ 60 ਫੁੱਟ ਦੀ ਉਚਾਈ ਤੋਂ ਡਿੱਗ ਕੇ ਸੇਵਾਦਾਰ ਦੀ ਮੌਤ ਹੋ ਗਈ।
;
;
;
;
;
;
;
;