JALANDHAR WEATHER

ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ

ਚੰਡੀਗੜ੍ਹ,13 ਅਪ੍ਰੈਲ - ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਬਿੱਲ ਪੇਸ਼ ਕਰਨਾ ਸਿਰਫ਼ ਇਕ ਰਸਮੀ ਕਾਰਵਾਈ ਸੀ। ਜਿਸ ਕਾਨੂੰਨ ਵਿਚ ਸੋਧ ਹੋਣ ਜਾ ਰਹੀ ਹੈ, ਉਹ ਅਕਾਲੀ ਦਲ ਦੇ ਰਾਜ ਦੌਰਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਉਸ ਸਮੇਂ ਦੌਰਾਨ ਜ਼ਰੂਰ ਸੁਝਾਅ ਮੰਗੇ ਹੋਣਗੇ। ਹਾਲਾਂਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਿੱਪਣੀ ਕੀਤੀ ਕਿ ਜੇਕਰ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਇਥੇ ਬੈਠਣ ਦੀ ਕੋਈ ਲੋੜ ਨਹੀਂ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ