ਤਹਿਸੀਲਦਾਰ ਪਟਿਆਲਾ ਕਰਨਦੀਪ ਸਿੰਘ ਭੁੱਲਰ ਮੁਅੱਤਲ
ਚੰਡੀਗੜ੍ਹ, 10 ਜਨਵਰੀ- ਮਾਣਯੋਗ ਮੁੱਖ ਵਧੀਕ ਕਮ ਡਿਪਟੀ ਕਮਿਸ਼ਨਰ ਨੇ ਤੁਰੰਤ ਪ੍ਰਭਾਵ ਨਾਲ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਸੇਵਾ ਤੋਂ ਮੁਅੱਤਲ ਕੀਤਾ ਹੈ। ਉਨ੍ਹਾਂ ਦੀ ਥਾਂ ਤਹਿਸੀਲਦਾਰ ਨਾਭਾ ਨੂੰ ਪਟਿਆਲਾ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।
;
;
;
;
;
;
;