JALANDHAR WEATHER

ਲੱਖਾ ਤੋਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਹਰਬੰਸ ਕੌਰ ਜੇਤੂ

ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਤੋਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਬੀਬੀ ਹਰਬੰਸ ਕੌਰ ਜੇਤੂ ਰਹੀ ਹੈ ਬੀਬੀ ਹਰਬੰਸ ਕੌਰ ਪਤਨੀ ਹਰਦੇਵ ਸਿੰਘ ਨੂੰ ਇਥੋਂ 1137 ਵੋਟਾਂ ਪਈਆਂ ਹਨ ਜਦਕਿ ਬੀਜੇਪੀ ਨੇ 517 ਅਤੇ ਆਪ ਨੇ 312 ਵੋਟਾਂ ਪ੍ਰਾਪਤ ਕੀਤੀਆਂ ਹਨ। ਨੌ ਵੋਟਾਂ ਨੋਟਾ ਦੇ ਖਾਤੇ ਚਲੇਗੀਆਂ ਹਨ। ਕੁੱਲ ਵੋਟ ਇੱਥੇ 2049 ਪੋਲ ਹੋਈਆਂ ਹਨ ਜਦਕਿ 74 ਵੋਟਾਂ ਰਿਜੈਕਟ ਹੋ ਗਈਆਂ ਹਨ। ਟੋਟਲ ਇੱਥੋਂ ਦੀ ਵੋਟ 4461 ਹੈ ਆਜ਼ਾਦ ਉਮੀਦਵਾਰ ਬੀਬੀ ਹਰਬੰਸ ਕੌਰ ਨੂੰ ਅਕਾਲੀ ਅਤੇ ਕਾਂਗਰਸ ਪਾਰਟੀਆਂ ਦੀ ਹਮਾਇਤ ਪ੍ਰਾਪਤ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ