ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਤੇ ਬਲਾਕ ਸੰਮਤੀ ਦਾਸੂਵਾਲ ਤੋ ਆਪ ਉਮੀਦਵਾਰ ਜੇਤੂ
ਖੇਮਕਰਨ/ਅਮਰਕੋਟ, 17 ਦਸੰਬਰ (ਰਾਕੇਸ਼ ਬਿੱਲਾ,ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹੱਲਕਾ ਖੇਮਕਰਨ ਚ ਪੈਂਦੀਆਂ ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਸੁਰ ਸਿੰਘ ਤੇ ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਦਾਸੂਵਾਲ ਤੋ ਆਪ ਉਮੀਦਵਾਰ ਜੈਤੂ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਜੋਨ ਵਲਟੋਹਾ ਤੋ ਆਪ ਉਮੀਦਵਾਰ ਗੁਰਪ੍ਰਸੰਨ ਸਿੰਘ ਭੋਲ਼ਾ ਕਰੀਬ 3610 ਵੋਟਾਂ 'ਤੇ ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਦਾਸੂਵਾਲ ਤੋ ਆਪ ਉਮੀਦਵਾਰ ਬਲਦੇਵ ਸਿੰਘ ਕੋਟਲੀ ਕਰੀਬ 320 ਵੋਟਾਂ ਨਾਲ ਜੈਤੂ ਹੋ ਗਏ ਹਨ।ਇੰਨਾਂ ਜੈਤੂ ਉਮੀਦਵਾਰਾਂ ਨੇ ਵੋਟਰਾਂ ਤੇ ਖਾਸ ਕਰਕੇ ਹੱਲਕਾ ਵਿਧਾਇੱਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕੀਤਾ ਹੈ।ਇਸੇ ਦੋਰਾਨ ਗਿਣਤੀ ਦੇ ਬਾਹਰ ਆਪ ਵਰਕਰਾਂ ਨੇ ਭਰਵਾ ਸਵਾਗਤ ਕੀਤਾ।
;
;
;
;
;
;
;
;