JALANDHAR WEATHER

ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਮਡਿਆਲਾਂ, ਹੁਸ਼ਿਆਰਪੁਰ-ਜਲੰਧਰ ਦਾ ਜਾਮ ਖੁੱਲ੍ਹਿਆ

ਨਸਰਾਲਾ, (ਹੁਸ਼ਿਆਰਪੁਰ), 23 ਅਗਸਤ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ ਜਲੰਧਰ ਰੋਡ ਅੱਡਾ ਮਡਿਆਲਾਂ ਵਿਖੇ ਐਲ. ਪੀ. ਜੀ. ਗੈਸ ਦਾ ਭਰਿਆ ਟੈਂਕਰ ਤੇ ਭਾਰ ਢੋਅਣ ਵਾਲੀ ਜੀਪ ਦੀ ਹੋਈ ਟੱਕਰ ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਲੋਕਾਂ ਵਲੋ ਸੜਕ ਜਾਮ ਕੀਤੀ ਗਈ ਸੀ। ਇਸ ਮੌਕੇ ਐਸ. ਡੀ. ਐਮ. ਗੁਰਸਿਮਰਨ ਕੌਰ, ਡੀ. ਐਸ. ਪੀ. ਰਜਿੰਦਰ ਸਿੰਘ, ਡੀ. ਐਸ. ਪੀ. ਮੇਜਰ ਸਿੰਘ ਤੇ ਹੋਰ ਅਧਿਕਾਰੀਆਂ ਵਲੋ ਇਨਸਾਫ਼ ਦਾ ਭਰੋਸਾ ਦੇਣ ਤੋਂ ਬਾਅਦ ਅੱਡਾ ਮਡਿਆਲਾਂ ਵਿਖੇ ਲੱਗਾ ਧਰਨਾ ਚੁੱਕ ਕੇ ਹੁਸ਼ਿਆਰਪੁਰ ਜਲੰਧਰ ਰੋਡ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ