JALANDHAR WEATHER

ਫ਼ਿਰੋਜ਼ਪੁਰ : ਬੀਐਸਐਫ ਵਲੋਂ ਭਾਰਤ-ਪਾਕਿ ਸਰਹੱਦ 'ਤੇ ਇਕ ਪਾਕਿਸਤਾਨੀ ਘੁਸਪੈਠੀਆ ਕਾਬੂ

 ਫ਼ਿਰੋਜ਼ਪੁਰ, 20 ਜੁਲਾਈ (ਬਲਬੀਰ ਸਿੰਘ ਜੋਸਨ) - ਬੀਐਸਐਫ ਨੇ ਭਾਰਤ-ਪਾਕਿ ਸਰਹੱਦ 'ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਬੀਐਸਐਫ ਦੀ 115 ਬਟਾਲੀਅਨ ਨੇ ਘੁਸਪੈਠੀਏ ਨੂੰ ਕੇ ਐਸ ਐਸ ਵਾਲਾ ਦੇ ਇਲਾਕੇ ਤੋਂ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਪਾਕਿਸਤਾਨੀ ਘੁਸਪੈਠੀਏ ਨੇ ਆਪਣੀ ਪਛਾਣ ਮੁਜ਼ਮਿਲ ਹੁਸੈਨ ਪੁੱਤਰ ਮੁਹੰਮਦ ਹੁਸੈਨ, ਉਮਰ 24 ਸਾਲ, ਵਾਸੀ ਖਾਨੇਵਾਲ, ਪਾਕਿਸਤਾਨ ਵਜੋਂ ਦੱਸੀ ਹੈ। ਬੀਐਸਐਫ ਵਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ