ਡੀਜੀਸੀਏ 2024 ਤੋਂ ਏਅਰ ਇੰਡੀਆ ਦੇ ਨਿਰੀਖਣ ਅਤੇ ਆਡਿਟ ਨਾਲ ਸੰਬੰਧਿਤ ਸਾਰੇ ਵੇਰਵੇ ਇਕੱਠੇ ਕਰ ਰਿਹਾ ਹੈ - ਸੂਤਰ

ਨਵੀਂ ਦਿੱਲੀ, 22 ਜੂਨ - ਸੂਤਰਾਂ ਅਨੁਸਾਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) 2024 ਤੋਂ ਏਅਰ ਇੰਡੀਆ ਦੇ ਨਿਰੀਖਣ ਅਤੇ ਆਡਿਟ ਨਾਲ ਸੰਬੰਧਿਤ ਸਾਰੇ ਵੇਰਵੇ ਇਕੱਠੇ ਕਰ ਰਿਹਾ ਹੈ।