JALANDHAR WEATHER

ਸਬ ਡਵੀਜ਼ਨ ਭੁਲੱਥ ਸਰਕਲ ਦੇ ਸਾਰੇ ਠੇਕੇ ਇਕ ਦਿਨ ਲਈ ਸੀਲ

ਨਡਾਲਾ, (ਕਪੂਰਥਲਾ), 18 ਜੂਨ (ਰਘਬਿੰਦਰ ਸਿੰਘ)- ਸਬ ਡਵੀਜ਼ਨ ਭੁਲੱਥ ਸਰਕਲ ’ਚ ਪੈਂਦੇ ਨਡਾਲਾ, ਬੇਗੋਵਾਲ, ਭੁਲੱਥ ਦੇ ਸਾਰੇ ਸ਼ਰਾਬ ਦੇ ਠੇਕੇ ਇਕ ਦਿਨ ਲਈ ਸੀਲ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਸਰਕਲ ਇੰਚਾਰਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਠੇਕੇਦਾਰਾਂ ਵਲੋਂ ਲੋੜ ਤੋ ਵੱਧ ਸ਼ਰਾਬ ਦੀ ਵਿਕਰੀ ਕਰਨ ਦੇ ਕਾਰਣ ਇਕ ਦਿਨ ਲਈ ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ