JALANDHAR WEATHER

ਅਹਿਮਦਾਬਾਦ ਜਹਾਜ਼ ਹਾਦਸੇ 'ਚ ਵਿਆਹੁਤਾ ਜੋੜੇ ਦੀ ਮੌਤ

ਅਹਿਮਦਾਬਾਦ (ਗੁਜਰਾਤ), 13 ਜੂਨ-ਚਾਂਦਖੇੜਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਆਏ ਵਿਆਹੁਤਾ ਜੋੜੇ ਰੋਜਰ ਡੇਵਿਡ ਅਤੇ ਰਚਨਾ ਰੋਜਰ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮੌਤ ਹੋ ਗਈ। ਉਹ ਇਥੇ 5 ਦਿਨਾਂ ਲਈ ਸਨ ਅਤੇ ਕੱਲ੍ਹ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਜਹਾਜ਼ 'ਤੇ ਵਾਪਸ ਆ ਰਹੇ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ