6 ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ
ਮਾਛੀਵਾੜਾ ਸਾਹਿਬ, 20 ਜੁਲਾਈ (ਮਨੋਜ ਕੁਮਾਰ)-ਹੁਣ ਤੱਕ ਹਜ਼ਾਰਾਂ ਹੀ ਵੱਖ-ਵੱਖ ਕਿਸਮ ਦੇ ਸੱਪ ਫੜ ਕੇ ਉਨ੍ਹਾਂ ਨੂੰ ਸੁਰੱਖਿਅਤ ਜੰਗਲਾਂ ਵਿਚ ਛੱਡਣ ਵਾਲਾ ਜੀਵ ਰੱਖਿਅਕ ਪੇ੍ਰਮੀ ਅਤੇ ਸੱਪ ਫੜਨ ਦੇ ਮਾਹਿਰ ਪਿ੍ਤਪਾਲ ਸਿੰਘ ਨੇ ਇੱਕ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਸਿਰਫ਼ ਤਿੰਨ ਪ੍ਰਕਾਰ ਦੇ ਹੀ ਜ਼ਹਿਰੀਲੇ ਸੱਪ ...
... 1 hours 16 minutes ago