8ਭਾਰਤ ਅਤੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਹਿਮਦਾਬਾਦ ਜਹਾਜ਼ ਹਾਦਸੇ ਨੇ - ਗੁਲਾਬ ਚੰਦ ਕਟਾਰੀਆ
ਅਹਿਮਦਾਬਾਦ, 15 ਜੂਨ - ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕਹਿੰਦੇ ਹਨ, "ਇਸ ਘਟਨਾ ਨੇ ਭਾਰਤ ਅਤੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਕਿਵੇਂ ਹੋਇਆ ਇਹ ਤਾਂ ਜਾਂਚ ਤੋਂ ਬਾਅਦ...
... 1 hours 46 minutes ago